लुधियाना के शक्ति नगर इलाके के मज़दूरों ने टेक्सटाइल-हौज़री कामगार यूनियन के बैनर तले इलाके में पैदल मार्च करते हुए अधिकारों के आवाज़ उठाई

September 12, 2015

2 3

प्रैस नोट

आज लुधियाना के शक्ति नगर इलाके के मज़दूरों ने टेक्सटाइल-हौज़री कामगार यूनियन के बैनर तले इलाके में पैदल मार्च करते हुए अधिकारों के आवाज़ उठाई।

09 सितम्बर 2015, लुधियाना। आज लुधियाना के शक्ति नगर इलाके के मज़दूरों ने इलाके में पैदल मार्च करते हुए अपने अधिकारों के आवाज़ उठाई। मज़दूरों ने मालिकों द्वारा वेतन/पीस रेट वृद्धि, इ.एस.आई, पी.एफ., पहचान पत्र, हाजिरी कार्ड, हादसों व बीमारियों से सुरक्षा के इंतजाम, स्वच्छ पेयजल आदि अधिकार लागू न करने के खिलाफ़ जमकर नारे लगाए। मज़दूरों ने जगत टेक्सटाइल और पाली टेक्सटाइल के गेट पर रैली भी की। इन दोनों कारखानों के मज़दूरों ने मालिकों के सामने सीधे रूप में अपनी माँगें प्रस्तुत की हैं लेकिन मालिक अड़ियल रवैया अपनाए हुए हैं और मज़दूरों को उनके अधिकार देने को तैयार नहीं। मज़दूरों ने अपनी माँगें पूरी न होने तक संघर्ष जारी रखने का ऐलान किया है।
पूरे लुधियाना की ही तरह शक्ति नगर के मज़दूरों को भी कानूनी श्रम अधिकारों से पूरी तरह वंचित रखा जा रहा है। मज़दूरों ने मालिकों के खिलाफ़ पाँच वर्ष पहले नये सिरे से जुझारू संगठन बनाकर संघर्ष की शुरूआत की थी। इस संगठन के बल पर मज़दूरों ने अपने पिछले वर्षों में एक हद वेतन/पीस रेट वृद्धि लागू करवाने, कारखानों में बदसलूकी बंद करवाने, इ.एस.आई. लागू करवाने आदि सफलताएँ हासिल की हैं। मज़दूरों का अपने अधिकारों के लिए संघर्ष जारी है।
आज मज़दूरों के इक्कठ को लखविन्दर, नसीम, सिकन्दर आदि ने सम्बोधित किया। मज़दूरों ने अपना संघर्ष जारी रखते हुए कल फिर सुबह रोष रैली करने का ऐलान किया है।
-जारी कर्ता,
लखविन्दर,
टेक्सटाइल-हौज़री कामगार यूनियन, पंजाब।
फोन नं.- 9646150249

————

ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਦੇ ਮਜ਼ਦੂਰਾਂ ਨੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ
ਦੇ ਝੰਡੇ ਹੇਠ ਪੈਦਲ ਮਾਰਚ ਕਰਦੇ ਹੋਏ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ।

09 ਸਤੰਬਰ 2015, ਲੁਧਿਆਣਾ। ਅੱਜ ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਦੇ ਮਜ਼ਦੂਰਾਂ ਨੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਝੰਡੇ ਹੇਠ ਪੈਦਲ ਮਾਰਚ ਕਰਦੇ ਹੋਏ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ। ਮਜ਼ਦੂਰਾਂ ਨੇ ਮਾਲਕਾਂ ਦੁਆਰਾ ਤਨਖਾਹ/ਪੀਸ ਰੇਟ ਵਾਧਾ, ਈ.ਐਸ.ਆਈ., ਪੀ.ਐਫ., ਹਾਜ਼ਰੀ ਕਾਰਡ, ਪਹਿਚਾਣ-ਪੱਤਰ, ਕਾਰਖਾਨਿਆਂ ‘ਚ ਹਾਦਸੇ ਅਤੇ ਬਿਮਾਰੀਆਂ ਤੋਂ ਰੱਖਿਆ ਲਈ ਸਾਰੇ ਇੰਤਜ਼ਾਮ, ਸਾਫ਼ ਪੀਣ ਲਈ ਪਾਣੀ ਆਦਿ ਹੱਕ ਲਾਗੂ ਨਾ ਕਰਨ ‘ਤੇ ਜ਼ੋਰਦਾਰ ਨਾਰੇ ਲਾਏ। ਮਜ਼ਦੂਰਾਂ ਨੇ ਜਗਤ ਟੈਕਸਟਾਈਲ ‘ਤੇ ਪਾਲੀ ਟੈਕਸਟਾਈਲ ਦੇ ਗੇਟ ਅੱਗੇ ਰੈਲੀ ਵੀ ਕੀਤੀ। ਇਹ ਦੋਨੋਂ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਮਾਲਕਾਂ ਦੇ ਸਾਹਮਣੇ ਸਿੱਧੇ ਰੂਪ ਵਿੱਚ ਆਪਣੀ ਮੰਗ ਪੇਸ਼ ਕੀਤੀ ਪਰ ਮਾਲਕ ਮਜ਼ਦੂਰਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ। ਮਜ਼ਦੂਰਾਂ ਨੇ ਆਪਣੀ ਮੰਗ ਪੂਰੀ ਨਾ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਪੂਰੇ ਲੁਧਿਆਣੇ ਦੀ ਹੀ ਤਰਾਂ ਸ਼ਕਤੀ ਨਗਰ ਦੇ ਮਜ਼ਦੂਰਾਂ ਨੂੰ ਵੀ ਕਨੂੰਨੀ ਕਿਰਤ ਹੱਕਾਂ ਤੋਂ ਪੂਰੀ ਤਰਾਂ ਵਾਝਾਂ ਰੱਖਿਆ ਜਾ ਰਿਹਾ ਹੈ। ਮਜ਼ਦੂਰਾਂ ਨੇ ਮਾਲਕਾਂ ਦੇ ਖਿਲਾਫ਼ ਪੰਜ ਸਾਲ ਪਹਿਲਾਂ ਨਵੇਂ ਸਿਰੇ ਤੋਂ ਜੁਝਾਰੂ ਜੱਥੇਬੰਦੀ ਬਣਾਕੇ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ। ਇਸ ਜੱਥੇਬੰਦੀ ਦੇ ਜ਼ੋਰ ਸਦਕੇ ਮਜ਼ਦੂਰਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਇੱਕ ਹੱਦ ਤੱਕ ਤਨਖਾਹ/ਪੀਸ ਰੇਟ ਲਾਗੂ ਕਰਵਾਏ, ਕਾਰਖਾਨੇ ਵਿੱਚ ਬੰਦਸਲੂਕੀ ਬੰਦ ਕਰਵਾਉਣ, ਈ. ਐਸ. ਆਈ. ਲਾਗੂ ਕਰਵਾਉਣ ਆਦਿ ਸਫ਼ਲਤਾਵਾਂ ਹਾਂਸਲ ਕੀਤੀਆਂ ਹਨ। ਮਜ਼ਦੂਰਾਂ ਦਾ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਹੈ।

ਅੱਜ ਮਜ਼ਦੂਰਾਂ ਦੇ ਇਕੱਠ ਨੂੰ ਲਖਵਿੰਦਰ, ਨਸੀਮ, ਸਿਕੰਦਰ ਆਦਿ ਨੇ ਸੰਬੋਧਤ ਕੀਤਾ। ਮਜ਼ਦੂਰਾਂ ਨੇ ਆਪਣਾ ਸੰਘਰਸ਼ ਜਾਰੀ ਰੱਖਦੇ ਹੋਏ ਕਲ ਫਿਰ ਤੋਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।

– ਜ਼ਾਰੀ ਕਰਤਾ

ਲਖਵਿੰਦਰ,

ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ।

ਸੰਪਰਕ – 9646150249